We serve with love. 
But we guard this space with clarity.
May Vaheguru bless all beings with peace, understanding, and spiritual joy.
Vaheguru Ji Ka Khalsa Vaheguru Ji Ki Fateh
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
Baani Guru Guru Hai Baani Vich Bani Amrit Saare ||

Spiritual Transparency Statement
1.1 We don’t belong to any Jatha, Dera, or political group. This Seva is done freely from love for Gurbani, from devotion to Guru Sahib, and with the simple hope to serve the Sangat through remembrance, reflection, and truth. Sri Guru Granth Sahib Ji is, and will always be, the eternal living Guru of the Khalsa Panth. Declared by Sri Guru Gobind Singh Ji Himself, this truth stands above all noise, and it is where our Seva begins and ends.
1.2 We also hold deep and sincere respect for Sri Dasam Granth Sahib Ji and Sri Sarbloh Granth Sahib Ji as they carry the spirit, strength, and revealed wisdom of Sri Guru Gobind Singh Ji, the Tenth Master.
1.3 Any violation of the principles outlined in our Spiritual Transparency Statement especially in reference to the Sri Dasam Granth Sahib Ji and the Sri Sarbloh Granth Sahib Ji will result in immediate and permanent account banning for that individual.
1.5 One Sikhi is a peaceful Seva-based platform rooted in spiritual reverence and unity. We humbly urge all participants to take deep caution and refrain from disrespect, intolerance, or provocation of any kind.
1.6 One Sikhi is a spiritual platform. We do not promote protests, politics, or any form of unlawful action. All visual content, including weaponry, is shared solely as spiritual symbolism, not as a call to action.
Symbolism & Imagery at One Sikhi
2.1 Some Banis we share like Durga Kavach, Chandi Astotra, and other spiritual compositions from the Sri Dasam Granth Sahib Ji and the Sri Sarbloh Granth Sahib Ji include powerful imagery and references to divine names.
2.2 In Sikhi, these are spiritual metaphors, not calls to worship forms or deities.
2.3 These compositions express inner strength, divine justice, and the soul’s journey toward truth, as conveyed through Gurmat teachings.
2.4 One Sikhi does not promote idol worship. 
2.5 With those that do practice idol worshipping in other faiths, we respect them, and we do not judge them.
2.6 Our focus is remembrance through Gurbani, not form, ritual, or icon.
2.7 All visuals shared are meant as inspiration, never literal, never political.
Global Responsibility & Spiritual Intent
3.1 Wherever you are in the world, we humbly encourage you to practice remembrance, reflection, and discipline with full respect for the laws, values, and responsibilities of your country and community.
3.2 One Sikhi does not promote political movements, protests, or unlawful actions of any kind.
3.3 Our Seva is shared with peace in mind, rooted in spiritual reflection, not activism.
3.4 This page exists solely for spiritual learning, inspiration, and connection through Gurbani.
No DMs. No Exceptions.

4.1 One Sikhi does not respond to unsolicited private messages.
4.2 We often receive DMs like “Check inbox” or “I messaged you” whether from anonymous profiles or named accounts, these are uninvited and will not be entertained.
4.3 Any accounts repeatedly sending such messages will be blocked immediately to protect the sanctity of this spiritual space. This is not a marketplace. This is remembrance.
Note on Balance & Practice:

5.1 At One Sikhi, we respectfully share Banis from Sri Dasam Granth Sahib Ji and Sri Sarbloh Granth Sahib Ji. Our focus remains on honouring all Gurbani with the utmost reverence. We encourage the Sangat to build a strong spiritual grounding through Sri Guru Granth Sahib Ji first, so that they may approach all other Bani with clarity, respect, and spiritual steadiness.
5.2 These Banis carry divine power and wisdom. They speak of spirituality and are best received through humility, understanding, and guidance.
5.3 We share the teachings of the Gurus through Seva, with the intention of supporting spiritual growth, awareness, and remembrance. While we aim to offer clarity, how individuals interpret or practice these teachings remains their own responsibility.
5.4 We are not accountable for how anyone interprets or acts upon the Banis outside of Gurmat discipline. Approach with nimrata (humility). Walk with soch (awareness). And always let Sri Guru Granth Sahib Ji be the light that guides everything else.
5.5 This statement was carefully prepared by the One Sikhi Legal Team to support Das and all at One Sikhi in upholding transparency and spiritual values across every platform.
Spiritual Transparency Statement - ਆਤਮਕ ਪਾਰਦਰਸ਼ਤਾ ਬਿਆਨ

ਅਸੀਂ ਕਿਸੇ ਵੀ ਜਥੇ, ਡੇਰੇ ਜਾਂ ਰਾਜਨੀਤਿਕ ਗਰੁੱਪ ਨਾਲ ਸੰਬੰਧਤ ਨਹੀਂ ਹਾਂ। ਇਹ ਸੇਵਾ ਸਿਰਫ਼ ਗੁਰਬਾਣੀ ਦੇ ਪਿਆਰ, ਗੁਰੂ ਸਾਹਿਬ ਜੀ ਪ੍ਰਤੀ ਭਗਤੀ ਅਤੇ ਸੰਗਤ ਦੀ ਸੇਵਾ ਦੀ ਸਧਾਰਨ ਆਸ ਨਾਲ ਕੀਤੀ ਜਾਂਦੀ ਹੈ, ਸਿਮਰਨ, ਮਨਨ ਅਤੇ ਸੱਚਾਈ ਰਾਹੀਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖਾਲਸਾ ਪੰਥ ਦੇ ਸਦੀਵੀ ਜੀਵੰਤ ਗੁਰੂ ਹਨ ਅਤੇ ਹਮੇਸ਼ਾਂ ਰਹਿਣਗੇ। ਇਹ ਸੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਵੈਂ ਐਲਾਨ ਕੀਤਾ ਸੀ, ਜੋ ਹਰ ਇੱਕ ਸ਼ਬਦ ਅਤੇ ਹਲਚਲ ਤੋਂ ਉੱਚਾ ਹੈ, ਅਤੇ ਇੱਥੋਂ ਹੀ ਸਾਡੀ ਸੇਵਾ ਦੀ ਸ਼ੁਰੂਆਤ ਹੁੰਦੀ ਹੈ ਅਤੇ ਇੱਥੇ ਹੀ ਸਮਾਪਤ।
ਅਸੀਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ ਪ੍ਰਤੀ ਵੀ ਗਹਿਰੀ ਅਤੇ ਸੱਚੀ ਸ਼ਰਧਾ ਰੱਖਦੇ ਹਾਂ, ਕਿਉਂਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਤਮਕ ਤਾਕਤ, ਬੀਰ ਰਸ ਅਤੇ ਪਰਗਟ ਗਿਆਨ ਨੂੰ ਅੰਦਰੋਂ ਵਿਖਾਉਂਦੇ ਹਨ।
ਜੇਕਰ ਕੋਈ ਵਿਅਕਤੀ ਸਾਡੀ ਆਤਮਕ ਪਾਰਦਰਸ਼ਤਾ ਨੀਤੀ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ, ਖਾਸ ਕਰਕੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਜਾਂ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਬੇਅਦਬੀ ਜਾਂ ਨਿਰਾਦਰ ਕਰਦਾ ਹੈ ਤਾਂ ਉਸ ਵਿਅਕਤੀ ਦਾ ਖਾਤਾ ਤੁਰੰਤ ਅਤੇ ਸਥਾਈ ਤੌਰ 'ਤੇ ਬੈਨ ਕਰ ਦਿੱਤਾ ਜਾਵੇਗਾ।
One Sikhi ਇੱਕ ਸ਼ਾਂਤਮਈ ਸੇਵਾ-ਅਧਾਰਤ ਪਲੇਟਫਾਰਮ ਹੈ ਜੋ ਆਤਮਕ ਆਦਰ ਅਤੇ ਏਕਤਾ ਉੱਤੇ ਅਧਾਰਤ ਹੈ। ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸਾਰੇ ਭਾਗੀਦਾਰ ਗੰਭੀਰ ਸਾਵਧਾਨੀ ਵਰਤਣ ਅਤੇ ਕਿਸੇ ਵੀ ਬਦਤਮੀਜ਼ੀ, ਅਸਹਿਣਸ਼ੀਲਤਾ ਜਾਂ ਉਕਸਾਵੇ ਤੋਂ ਗੁਰੇਜ਼ ਕਰਨ।
One Sikhi ਇੱਕ ਆਤਮਕ ਪਲੇਟਫਾਰਮ ਹੈ। ਅਸੀਂ ਕਿਸੇ ਵੀ ਪ੍ਰਦਰਸ਼ਨ, ਰਾਜਨੀਤਿਕ ਲਹਿਰ ਜਾਂ ਗੈਰਕਾਨੂੰਨੀ ਕਿਰਿਆਵਲੀਆਂ ਦੀ ਹਿਮਾਇਤ ਨਹੀਂ ਕਰਦੇ। ਜੋ ਵੀ ਵਿਜ਼ੂਅਲ ਸਮੱਗਰੀ, ਜਿਵੇਂ ਕਿ ਸ਼ਸਤਰ ਆਦਿ ਦਰਸਾਏ ਜਾਂਦੇ ਹਨ, ਉਹ ਸਿਰਫ਼ ਆਤਮਕ ਪ੍ਰਤੀਕ ਦੇ ਤੌਰ 'ਤੇ ਸਾਂਝੀ ਕੀਤੀ ਜਾਂਦੀ ਹੈ, ਨਾ ਕਿ ਕਿਸੇ ਕਾਰਵਾਈ ਜਾਂ ਉਕਸਾਊ ਸੰਦੇਸ਼ ਵਜੋਂ।
One Sikhi ਉੱਤੇ ਚਿੰਨ੍ਹ ਤੇ ਚਿੱਤਰਕਲਾ ਦੀ ਸਮਝ

ਜਿਨ੍ਹਾਂ ਬਾਣੀਆਂ ਨੂੰ ਅਸੀਂ ਸਾਂਝਾ ਕਰਦੇ ਹਾਂ, ਜਿਵੇਂ ਕਿ ਦੁਰਗਾ ਕਵਚ, ਚੰਡੀ ਅਸਤੋਤਰ, ਅਤੇ ਹੋਰ ਬਾਣੀਆਂ ਜੋ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ,  ਉਹਨਾਂ ਵਿੱਚ ਪ੍ਰਭਾਵਸ਼ਾਲੀ ਰੂਪਕ ਅਤੇ ਦਿਵਿਆਂ ਨਾਮਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਸਿੱਖੀ ਵਿੱਚ, ਇਹ ਰੂਪਕ ਆਤਮਕ ਤਾਕਤ, ਇਲਾਹੀ ਨਿਆਂ ਅਤੇ ਰੂਹ ਦੇ ਸੱਚ ਵੱਲ ਸਫਰ ਦੀ ਉਚਾਰਨਾ ਕਰਦੇ ਹਨ,  ਇਹ ਕਿਸੇ ਰੂਪ ਜਾਂ ਦੇਵੀ-ਦੇਵਤੇ ਦੀ ਪੂਜਾ ਨਹੀਂ ਸਿਖਾਉਂਦੇ।
ਅਸੀਂ ਮੂਰਤੀ ਪੂਜਾ ਦਾ ਪਰਚਾਰ ਨਹੀਂ ਕਰਦੇ। ਪਰ ਜੋ ਹੋਰ ਧਰਮਾਂ ਵਿੱਚ ਇਸ ਦੀ ਅਭਿਆਸ ਕਰਦੇ ਹਨ, ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਅਤੇ ਕਿਸੇ ਦੀ ਨਿੰਦਾ ਨਹੀਂ ਕਰਦੇ।
ਸਾਡਾ ਕੇਂਦਰ ਗੁਰਬਾਣੀ ਰਾਹੀਂ ਯਾਦਗਾਰੀ ਤੇ ਚੇਤਨਾ ਉੱਤੇ ਹੈ, ਨਾ ਕਿ ਰੂਪ, ਰੀਤਿ-ਰਿਵਾਜ ਜਾਂ ਪ੍ਰਤਿਮਾ ਉੱਤੇ।
ਅਸੀਂ ਜੋ ਚਿੱਤਰ ਜਾਂ ਦ੍ਰਿਸ਼ ਸਾਂਝੇ ਕਰਦੇ ਹਾਂ, ਉਹ ਸਿਰਫ਼ ਰੂਹਾਨੀ ਪ੍ਰੇਰਨਾ ਲਈ ਹਨ,  ਨਾ ਕਿ ਕੋਈ ਅਖੌਤੀ ਅਰਥ, ਨਾ ਕੋਈ ਰਾਜਨੀਤਿਕ ਸੰਦੇਸ਼।
ਗਲੋਬਲ ਜ਼ਿੰਮੇਵਾਰੀ ਅਤੇ ਰੂਹਾਨੀ ਨੀਅਤ

ਤੁਸੀਂ ਦੁਨੀਆ ਦੇ ਜਿਸ ਵੀ ਕੋਨੇ ਵਿੱਚ ਹੋਵੋ, ਅਸੀਂ ਬਿਨੈ ਕਰਦੇ ਹਾਂ ਕਿ ਤੁਸੀਂ ਸਿਮਰਨ, ਆਤਮਕ ਵਿਚਾਰ ਅਤੇ ਅਨੁਸ਼ਾਸਨ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਂਦੇ ਹੋਏ ਆਪਣੇ ਦੇਸ਼ ਅਤੇ ਸਥਾਨਕ ਕਮਿਊਨਿਟੀ ਦੇ ਕਾਨੂੰਨਾਂ, ਮੂਲਿਆਂ ਅਤੇ ਜ਼ਿੰਮੇਵਾਰੀਆਂ ਦਾ ਪੂਰਾ ਆਦਰ ਕਰੋ।
One Sikhi ਕਿਸੇ ਵੀ ਰਾਜਨੀਤਿਕ ਚਲਾਅ, ਪ੍ਰਦਰਸ਼ਨ ਜਾਂ ਗੈਰਕਾਨੂੰਨੀ ਕਾਰਵਾਈ ਦੀ ਹਿਮਾਇਤ ਨਹੀਂ ਕਰਦੀ।
ਸਾਡੀ ਸੇਵਾ ਸ਼ਾਂਤੀ ਦੇ ਭਾਵ ਨਾਲ ਸਾਂਝੀ ਕੀਤੀ ਜਾਂਦੀ ਹੈ, ਇਹ ਆਤਮਕ ਵਿਚਾਰ ਤੇ ਗੁਰਬਾਣੀ ਅਧਿਐਨ ਵਿੱਚ ਰਚੀ ਹੋਈ ਹੈ, ਨਾ ਕਿ ਐਕਟੀਵਿਜ਼ਮ ਵਿੱਚ।
ਇਹ ਪੇਜ ਸਿਰਫ਼ ਰੂਹਾਨੀ ਸਿੱਖਿਆ, ਪ੍ਰੇਰਣਾ ਅਤੇ ਗੁਰਬਾਣੀ ਰਾਹੀਂ ਜੁੜਨ ਲਈ ਹੈ।
NO DMs. NO EXCEPTIONS.

One Sikhi ਅਣਚਾਹੇ ਨਿੱਜੀ ਸੁਨੇਹਿਆਂ ਦਾ ਜਵਾਬ ਨਹੀਂ ਦਿੰਦੀ।
ਅਸੀਂ ਅਕਸਰ ਇਹ ਜਿਹੇ ਸੁਨੇਹੇ ਪ੍ਰਾਪਤ ਕਰਦੇ ਹਾਂ — "Check inbox" ਜਾਂ "I messaged you" — ਚਾਹੇ ਉਹ ਗੁਮਨਾਮ ਪ੍ਰੋਫਾਈਲ ਤੋਂ ਹੋਣ ਜਾਂ ਕਿਸੇ ਨਾਮ ਵਾਲੇ ਖਾਤੇ ਤੋਂ, ਇਹ ਅਣਮੰਗੇ ਹੁੰਦੇ ਹਨ ਅਤੇ ਉਨ੍ਹਾਂ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ।
 
ਜੋ ਵੀ ਖਾਤੇ ਵਾਰ ਵਾਰ ਇਸ ਤਰ੍ਹਾਂ ਦੇ ਸੁਨੇਹੇ ਭੇਜਦੇ ਹਨ, ਉਹਨਾਂ ਨੂੰ ਤੁਰੰਤ ਬਲੌਕ ਕਰ ਦਿੱਤਾ ਜਾਵੇਗਾ, ਤਾਂ ਜੋ ਇਸ ਰੂਹਾਨੀ ਥਾਂ ਦੀ ਪਵਿਤ੍ਰਤਾ ਬਣੀ ਰਹੇ।

ਸੰਤੁਲਨ ਅਤੇ ਅਭਿਆਸ ਬਾਰੇ ਨੋਟ:
One Sikhi ਵੱਲੋਂ ਕਈ ਵਾਰ ਸ੍ਰੀ ਦਸਮ ਗ੍ਰੰਥ ਅਤੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਪਰ ਇਹ ਬਾਣੀਆਂ ਅਭਿਆਸ ਕਰਨ ਤੋਂ ਪਹਿਲਾਂ, ਇਹ ਜ਼ਰੂਰੀ ਹੈ ਕਿ ਇਕ ਅਡੋਲ ਅਧਾਰ ਬਣਾਇਆ ਗਿਆ ਹੋਵੇ, ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਮਰਯਾਦਾ ਦੀ ਪੱਕੀ ਸਮਝ ਹੋਣੀ ਲਾਜ਼ਮੀ ਹੈ।
ਜੇ ਇਹ ਅਧਾਰ ਮਜ਼ਬੂਤ ਨਾ ਹੋਵੇ, ਤਾਂ ਆਤਮਕ ਅਭਿਆਸ ਵਿਚ ਅਸਮਝੀ ਪੈਦਾ ਹੋ ਸਕਦੀ ਹੈ।
ਇਹ ਬਾਣੀਆਂ ਰੂਹਾਨੀ ਗੰਭੀਰਤਾ ਵਾਲੀਆਂ ਹਨ। ਇਹ ਬਾਣੀਆਂ ਅੰਦਰੂਨੀ ਜੀਵਨ, ਨਿਆਂ ਅਤੇ ਰੂਹਾਨੀ ਉਤਸ਼ਾਹ ਬਾਰੇ ਸੰਕੇਤ ਕਰਦੀਆਂ ਹਨ। ਇਹ ਸਿਰਫ਼ ਗੁਰਮਤ ਦੀ ਦ੍ਰਿਸ਼ਟੀ ਰਾਹੀਂ ਹੀ ਅਭਿਆਸ ਜੋਗ ਹਨ।

ਅਸੀਂ ਜਿੰਨੀ ਸਪਸ਼ਟਤਾ ਦੇ ਸਕੀਏ, ਦੇਂਦੇ ਹਾਂ, ਪਰ ਜੋ ਕੋਈ ਵੀ ਇਨ੍ਹਾਂ ਬਾਣੀਆਂ ਉੱਤੇ ਆਪਣੇ ਤਰੀਕੇ ਨਾਲ ਅਭਿਆਸ ਕਰਦਾ ਹੈ, ਉਹਦੀ ਜ਼ਿੰਮੇਵਾਰੀ ਉਸ ਦੀ ਆਪਣੀ ਹੈ।
ਅਸੀਂ ਗੁਰਮਤ ਦੇ ਅਖਲਾਕ ਤੋਂ ਹਟ ਕੇ ਕੀਤੇ ਗਏ ਕਿਸੇ ਵੀ ਵਿਅਖਿਆ ਜਾਂ ਕਰਮ ਲਈ ਜ਼ਿੰਮੇਵਾਰ ਨਹੀਂ ਹਾਂ।
ਨਿਮਰਤਾ ਨਾਲ ਆਵੋ।
ਸੋਚ (ਚੇਤਨਾ) ਨਾਲ ਚਲੋ।
ਭੁਲ ਚੁਕ ਮਾਫ 
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ

Language Clarification & Legal Authority

Our Spiritual Statement is available in both Panjabi and English to support wider understanding. However, the English version is the legally binding text, and it reflects our official position in accordance with the laws of the United Kingdom.
The Panjabi version has been shared voluntarily for accessibility, but we do not accept liability for any mistranslations, spelling errors, or alternate interpretations that may arise.
For legal and spiritual clarity, our English Disclaimer holds full authority.
We update our Disclaimer from time to time. We kindly encourage all visitors to read it carefully before engaging with the religious content or shared offerings on this platform.
Back to Top